Punjab
ਬ੍ਰੇਕਿੰਗ,ਸ਼ੁਭਮ ਦੇਵਗਨ ਪੰਜਾਬ ਯੂਥ ਕਾਂਗਰਸ ਨੇ ਪ੍ਰਧਾਨ ਬਣੇ?
ਕੀ ਸੰਗਰੂਰ ਜ਼ਿਲ੍ਹੇ ਨੂੰ ਮਿਲਿਆ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ?
ਚੰਡੀਗੜ੍ਹ,22ਜੂਨ, ਸੰਗਰੂਰ ਜਿਲੇ ਨੂੰ ਮਿਲਿਆ ਯੂਥ ਕਾਂਗਰਸ ਪੰਜਾਬ ਦਾ ਪ੍ਰਧਾਨ , 
ਧੂਰੀ ਤੋਂ ਸ਼ੁਭਮ ਦੇਵਗਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣ ਚੁੱਕੇ ਹਨ ਉਹਨਾਂ ਨੂੰ 160354 ਵੋਟ ਪਏ ਹਨ ਅਤੇ ਸ਼ੁਭਮ ਨੂੰ ਸੁਖਜਿੰਦਰ ਰੰਧਾਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਖਾਸ ਮੰਨਿਆ ਜਾ ਰਿਹਾ ਹੈ ਅਤੇ ਇਹ ਵੀ ਚਰਚਾ ਹੈ ਕਿ ਸਾਰੇ ਵੱਡੇ ਲੀਡਰਾਂ ਦੇ ਉਮੀਦਵਾਰਾਂ ਨੂੰ ਪਛਾੜਕੇ ਸ਼ੁਭਮ ਨੇ ਇਹ ਰੇਸ ਜਿੱਤ ਲਈ ਹੈ। ਲੇਕਿਨ ਯੂਥ ਕਾਂਗਰਸ ਵੱਲੋਂ ਅਧਿਕਾਰਿਕ ਘੋਸ਼ਣਾ ਦਾ ਇੰਤਜਾਰ ਕੀਤਾ ਜਾ ਰਿਹਾ ਹੈ ਕਿ ਅਸਲ ਵਿਚ ਪਹਿਲੇ ਨੰਬਰ ਉਪਰ ਅਤੇ ਦੂਸਰੇ ਨੰਬਰ ਉਪਰ ਕੋਣ ਕੋਣ ਰਹੇ ਹਨ।


